ਦੁੱਖਦ ਖਬਰ : ਗੁਰਦਾਸਪੁਰ ਵਾਸੀ ਸਾਬਕਾ ਤਹਿਸੀਲਦਾਰ ਨਵਤੇਜ ਸੋਢੀ ਦੀ ਸੰਖੇਪ ਬਿਮਾਰੀ ਦੇ ਚਲਦਿਆ ਹੋਈ ਅਮਰੀਕਾ ਵਿੱਚ ਮੌਤ

ਗੁਰਦਾਸਪੁਰ, 1 ਅਗਸਤ (ਮੰਨਣ ਸੈਣੀ)। ਗੁਰਦਾਸਪੁਰ ਦੇ ਨਿਵਾਸੀ ਸਾਬਕਾ ਤਹਸੀਲਦਾਰ ਨਵਜੇਤ ਸਿੰਘ ਸੋਢੀ ਦੀ ਅਮੇਰਿਕਾ ਵਿੱਚ ਸੰਖੇਪ ਬਿਮਾਰੀ ਦੇ ਚਲਦਿਆਂ ਮੌਤ ਹੋ ਗਈ। ਉਨ੍ਹਾਂ ਦਾ ਕਿ਼ਡਨੀ ਟਰਾਂਸਪਲਾਂਟ ਵੀ ਹੋਇਆ ਸੀ। ਨਵਜੇਤ ਸੋਢੀ ਪਹਿਲਾ ਗੁਰਦਾਸਪੁਰ ਦੇ ਡਾਕ ਖਾਨਾ ਮੁਹੱਲੇ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਉਹਨਾਂ ਵਲੋਂ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਨਵਾਂ ਘਰ ਬਣਾ ਲਿਆ ਸੀ। ਇਹਨਾਂ … Continue reading ਦੁੱਖਦ ਖਬਰ : ਗੁਰਦਾਸਪੁਰ ਵਾਸੀ ਸਾਬਕਾ ਤਹਿਸੀਲਦਾਰ ਨਵਤੇਜ ਸੋਢੀ ਦੀ ਸੰਖੇਪ ਬਿਮਾਰੀ ਦੇ ਚਲਦਿਆ ਹੋਈ ਅਮਰੀਕਾ ਵਿੱਚ ਮੌਤ